ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSaturday, May 28, 2011

ਇਬਨੇ ਇਨਸ਼ਾ – ਉਰਦੂ ਰੰਗ

ਇਬਨੇ ਇਨਸ਼ਾ - ਜੂਨ ੧੯੨੭ (ਜਲੰਧਰ) ੧੧ ਜਨਵਰੀ ੧੯੭੮( ਪਾਕਿਸਤਾਨ)
ਦੋਸਤੋ! ਇਬਨੇ ਇਨਸ਼ਾ ਉਰਦੂ ਦਾ ਬਹੁਤ ਹੀ ਮਕਬੂਲ ਸ਼ਾਇਰ, ਕਾਲਮ-ਨਵੀਸ, ਵਿਅੰਗ, ਅਤੇ ਸਫ਼ਰਨਾਮਾ ਲੇਖਕ ਸੀ। ਉਸਦੀ ਸ਼ਾਇਰੀ ਚੋਂ ਹਿੰਦੀ-ਉਰਦੂ ਦੀ ਆਮ ਬੋਲ-ਚਾਲ ਵਾਲ਼ੀ ਬੋਲੀ ਦਾ ਝਲਕਾਰਾ ਪੈਂਦਾ ਹੈ। ਯੂ.ਐੱਸ.ਏ. ਵਸਦੇ ਲੇਖਕ ਸੁਰਿੰਦਰ ਸੋਹਲ ਸਾਹਿਬ ਨੇ ਇਨਸ਼ਾ ਸਾਹਿਬ ਦੀ ਇਕ ਖ਼ੂਬਸੂਰਤ ਨਜ਼ਮ ਦਾ ਪੰਜਾਬੀ ਲਿਪੀਅੰਤਰ ਕਰਕੇ ਆਰਸੀ ਪਰਿਵਾਰ ਨਾਲ਼ ਸਾਂਝਾ ਕਰਨ ਲਈ ਘੱਲਿਆ ਹੈ, ਉਹਨਾਂ ਦਾ ਬੇਹੱਦ ਸ਼ੁਕਰੀਆ। ਇਨਸ਼ਾ ਹੁਰਾਂ ਦੀ ਲਿਖੀ ਗ਼ਜ਼ਲ ਦਾ ਇਹ ਸ਼ਿਅਰ ਭਲਾ ਕਿਸਨੇ ਨਹੀਂ ਸੁਣਿਆ ਹੋਵੇਗਾ:

ਕਲ ਚੌਦਹਵੀਂ ਕੀ ਰਾਤ ਥੀ, ਸ਼ਬ ਭਰ ਰਹਾ ਚਰਚਾ ਤੇਰਾ।


ਕੁਛ ਨੇ ਕਹਾ ਯੇ ਚਾਂਦ ਹੈ, ਕੁਛ ਨੇ ਕਹਾ ਚੇਹਰਾ ਤੇਰਾ।


*****
ਏਕ ਲੜਕਾ
ਨਜ਼ਮ
ਏਕ ਛੋਟਾ ਸਾ ਲੜਕਾ ਥਾ ਮੈਂ ਜਿਨ ਦਿਨੋਂ
ਏਕ ਮੇਲੇ ਮੇਂ ਪਹੁੰਚਾ ਹੁਮਕਤਾ ਹੁਆ
ਜੀ ਮਚਲਤਾ ਥਾ ਏਕ ਏਕ ਸ਼ੈਅ ਪਰ ਮਗਰ
ਜੇਬ ਖ਼ਾਲੀ ਥੀ, ਕੁਛ ਮੋਲ ਲੇ ਨਾ ਸਕਾ
ਲੌਟ ਆਯਾ ਲਿਏ ਹਸਰਤੇਂ ਸੈਕੜੋਂ
ਏਕ ਛੋਟਾ ਸਾ ਲੜਕਾ ਥਾ ਮੈਂ ਜਿਨ ਦਿਨੋਂ
ਖ਼ੈਰ ਮਹਿਰੂਮੀਓਂ ਕੇ ਵੋਹ ਦਿਨ ਤੋ ਗਏ
ਆਜ ਮੇਲਾ ਲਗਾ ਹੈ ਉਸੀ ਸ਼ਾਨ ਸੇ
ਆਜ ਚਾਹੂੰ ਤੋਂ ਇਕ ਇਕ ਦੁਕਾਂ ਮੋਲ ਲੂੰ
ਆਜ ਚਾਹੂੰ ਤੋਂ ਸਾਰਾ ਜਹਾਂ ਮੋਲ ਲੂੰ
ਨਾ-ਰਸਾਈ ਕਾ ਅਬ ਦਿਲ ਮੇਂ ਧੜਕਾ ਕਹਾਂ
ਪਰ ਵੋ ਛੋਟਾ ਸਾ, ਅੱਲੜ ਸਾ ਲੜਕਾ ਕਹਾਂ
*****
ਗ਼ਜ਼ਲ


ਔਰ ਤੋ ਕੋਈ ਬਸ ਨ ਚਲੇਗਾ ਹਿਜਰ ਕੇ ਦਰਦ ਕੇ ਮਾਰੋਂ ਕਾ।


ਸੁਬਹ ਕਾ ਹੋਨਾ ਦੂਭਰ ਕਰ ਦੇਂ, ਰਾਸਤਾ ਰੋਕ ਸਿਤਾਰੋਂ ਕਾ।ਝੂਠੇ ਸਿੱਕੋਂ ਮੇਂ ਭੀ ਉਠਾ ਦੇਤੇ ਹੈਂ ਅਕਸਰ ਸੱਚਾ ਮਾਲ,


ਸ਼ਕਲੇਂ ਦੇਖ ਕੇ ਸੌਦਾ ਕਰਨਾ, ਕਾਮ ਹੈ ਇਨ ਬੰਜਾਰੋਂ ਕਾ।ਅਪਨੀ ਜ਼ਬਾਂ ਸੇ ਕੁਛ ਨ ਕਹੇਂਗੇ ਚੁਪ ਹੀ ਰਹੇਂਗੇ ਆਸ਼ਿਕ ਲੋਗ,


ਤੁਮਸੇ ਤੋ ਇਤਨਾ ਹੋ ਸਕਤਾ ਹੈ, ਪੂਛੋ ਹਾਲ ਬਿਚਾਰੋਂ ਕਾ।ਏਕ ਜ਼ਰਾ ਸੀ ਬਾਤ ਥੀ ਜਿਸਕਾ ਚਰਚਾ ਪਹੁੰਚਾ ਗਲੀ-ਗਲੀ,


ਹਮ ਗੁਮਨਾਮੋਂ ਨੇ ਫਿਰ ਭੀ ਅਹਿਸਾਨ ਨਾ ਮਾਨਾ ਯਾਰੋਂ ਕਾ।ਦਰਦ ਕਾ ਕਹਿਨਾ ਚੀਖ਼ ਉਠੋ, ਦਿਲ ਕਾ ਤਕਾਜ਼ਾ ਵਜ਼ਅ 1 ਨਿਭਾਓ,


ਸਬ ਕੁਛ ਸਹਿਨਾ, ਚੁਪ-ਚਪ ਰਹਿਨਾ, ਕਾਮ ਹੈ ਇੱਜ਼ਤਦਾਰੋਂ ਕਾ।ਇਨਸ਼ਾਂ ਅਬ ਇਨ੍ਹੀਂ ਅਜਨਬਿਓਂ ਮੇਂ ਚੈਨ ਸੇ ਬਾਕੀ ਉਮਰ ਕਟੇ,


ਜਿਨਕੀ ਖ਼ਾਤਿਰ ਬਸਤੀ ਛੋੜੀ ਨਾਮ ਨ ਲੇ ਉਨ ਪਯਾਰੋਂ ਕਾ।


*****


ਵਜ਼ਅ 1 ਸਵੈ-ਅਭਿਮਾਨ


ਨਜ਼ਮ ਮੂਲ਼ ਉਰਦੂ ਤੋਂ ਪੰਜਾਬੀ ਲਿੱਪੀਅੰਤਰ - ਸੁਰਿੰਦਰ ਸੋਹਲ


ਗ਼ਜ਼ਲ ਮੂਲ਼ ਉਰਦੂ/ਹਿੰਦੀ ਤੋਂ ਪੰਜਾਬੀ ਲਿੱਪੀਅੰਤਰ - ਤਨਦੀਪ ਤਮੰਨਾ

1 comment:

Rajinderjeet said...

Insha di shayri vichli saadgi da main deevana haan. Kamaal hai..