ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾFriday, November 7, 2008

ਰਊਫ਼ ਸ਼ੇਖ਼ - ਸ਼ਿਅਰ

ਦੋ ਸ਼ਿਅਰ


ਸਜਰੇ ਰੋਗ, ਨਰੋਏ ਹੌਕੇ, ਦੁੱਖਾਂ ਦੀ ਛਾਂ ਸੰਘਣੀ
ਇਸ ਵਾਰੀ ਤੇ ਘਰ ਭਰ ਦਿੱਤਾ ਤੁਹਫ਼ਿਆਂ ਨਾਲ਼ ਬਹਾਰਾਂ।
--------------
ਦਿਲ ਦਾ ਖ਼ਾਤਾ ਖੋਲ੍ਹ ਕੇ ਡਿੱਠਾ ਕਿਤੇ ਨਈਂ ਉਹਦਾ ਨਾਂ
ਉਂਝ ਪਰ ਕਿਤੇ ਕਿਧਰੇ- ਕਿਧਰੇ ਵਿਚੋਂ ਖੁਰਚੀ ਜਾਪੇ ਥਾਂ।
--------------

1 comment:

ਤਨਦੀਪ 'ਤਮੰਨਾ' said...

Rauf Sheikh ji de eh dono behadd khoobsurat sheyer dil kittey suttey dard jaga gaye...

ਦਿਲ ਦਾ ਖ਼ਾਤਾ ਖੋਲ੍ਹ ਕੇ ਡਿੱਠਾ ਕਿਤੇ ਨਈਂ ਉਹਦਾ ਨਾਂ
ਉਂਝ ਪਰ ਕਿਤੇ ਕਿਧਰੇ- ਕਿਧਰੇ ਵਿਚੋਂ ਖੁਰਚੀ ਜਾਪੇ ਥਾਂ।
Tamanna