ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, November 7, 2008

ਕੰਵਰ ਚੌਹਾਨ - ਸ਼ਿਅਰ

ਦੋ ਸ਼ਿਅਰ

ਮੈਨੂੰ ਦੂਰੋਂ ਦੇਖਣ ਵਾਲ਼ੇ ਅਕਸਰ ਧੋਖਾ ਖਾ ਜਾਂਦੇ ਨੇ,

ਕਿਉਂ ਜੋ ਮੇਰੇ ਹਿੱਸੇ ਆਇਆ ਦਿਲ ਸ਼ੀਸ਼ੇ ਦਾ, ਚਿਹਰਾ ਪੱਥਰ।

-----------------

ਉਦੋਂ ਤਕ ਹਰ ਜਵਾਹਰ ਹੀਰਾ ਇਕ ਬੇਨੂਰ ਪੱਥਰ ਹੈ

ਹਜ਼ਾਰਾਂ ਜ਼ਾਵੀਆਂ ਤੋਂ ਉਸਨੂੰ ਜਾਂ ਕੱਟਿਆ ਨਹੀਂ ਹੁੰਦਾ।

-----------------

1 comment:

ਤਨਦੀਪ 'ਤਮੰਨਾ' said...

Marhoom Chauhan saheb de dono sheyer mainu behadd pasand ne...kehra quote kraan te kehra chhaddan..!!

ਉਦੋਂ ਤਕ ਹਰ ਜਵਾਹਰ ਹੀਰਾ ਇਕ ਬੇਨੂਰ ਪੱਥਰ ਹੈ
ਹਜ਼ਾਰਾਂ ਜ਼ਾਵੀਆਂ ਤੋਂ ਉਸਨੂੰ ਜਾਂ ਕੱਟਿਆ ਨਹੀਂ ਹੁੰਦਾ।
Tamanna