ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, November 10, 2008

ਡਾ: ਰਣਧੀਰ ਸਿੰਘ ਚੰਦ - ਸ਼ਿਅਰ

ਦੋ ਸ਼ਿਅਰ

ਇਕ ਨੁਕਤਾ ਫੈਲ ਕੇ ਦਾਇਰੇ ਬਰਾਬਰ ਹੋ ਗਿਆ,
ਮੇਰਾ ਦਿਲ ਚਸ਼ਮੇ ਜਿਹਾ ਸੀ ਹੁਣ ਸਮੁੰਦਰ ਹੋ ਗਿਆ।
--------
ਮਿਰੀ ਦੀਵਾਨਗੀ ਕਿ ਚਿਤਵਿਆ ਫੁੱਲਾਂ ਜਿਹਾ ਚਿਹਰਾ,
ਭਰੀ ਹੈ ਇਸ ਲਈ ਹੀ ਪੱਥਰਾਂ ਥੀਂ ਇਹ ਗਲੀ ਮੇਰੀ।
--------

2 comments:

ਤਨਦੀਪ 'ਤਮੰਨਾ' said...

Marhoom Dr Chand saheb da sheyer mainu behadd pasand hai...

ਇਕ ਨੁਕਤਾ ਫੈਲ ਕੇ ਦਾਇਰੇ ਬਰਾਬਰ ਹੋ ਗਿਆ,
ਮੇਰਾ ਦਿਲ ਚਸ਼ਮੇ ਜਿਹਾ ਸੀ ਹੁਣ ਸਮੁੰਦਰ ਹੋ ਗਿਆ।
Really great!!

Tamanna

M S Sarai said...

Das chithian kidhar nu pavan
janda hoya das na giya
Mota Singh Sarai
Walsall