ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾThursday, November 6, 2008

ਹਸਨ ਅੱਬਾਸੀ - ਗ਼ਜ਼ਲ

ਡਾ: ਕੌਸਰ ਮਹਿਮੂਦ ਜੀ ਨੇ ਇਹ ਗ਼ਜ਼ਲ ਆਰਸੀ ਦੇ ਪਾਠਕ / ਲੇਖਕ ਦੋਸਤਾਂ ਲਈ ਪਾਕਿਸਤਾਨ ਤੋਂ ਭੇਜੀ। ਡਾ: ਸਾਹਿਬ ਦਾ ਬੇਹੱਦ ਸ਼ੁਕਰੀਆ।

ਗ਼ਜ਼ਲ

ਦੁੱਖ ਏ ਕੋਈ ਦੱਸਦਾ ਨਈਂ।

ਐਵੇਂ ਤੇ ਓਹ ਹੱਸਦਾ ਨਈਂ।

ਲੋਕੀਂ ਆਪ ਦੇਂਦੇ ਨੇ,

ਦਿਲ ਊਂ ਕਿਸੇ ਦਾ ਖੱਸਦਾ ਨਈਂ।

ਮਰਨ ਵਾਲ਼ੇ ਵੀ ਸੱਚੇ ਨੇ,

ਏਥੇ ਕੁੱਝ ਵੀ ਚੱਸਦਾ ਨਈਂ।

ਬੱਦਲ਼ ਜਿੰਨਾ ਆ ਜਾਵੇ,

ਅੱਖੀਆਂ ਜਿੰਨਾ ਵੱਸਦਾ ਨਈਂ।

1 comment:

ਤਨਦੀਪ 'ਤਮੰਨਾ' said...

Hasan Abbasi ji...tuhanu vi khushaamdeed Aarsi te!! Chhotti jehi ghazal..bahut bhaavpuran hai...I really enjoyed reading it.

ਬੱਦਲ਼ ਜਿੰਨਾ ਆ ਜਾਵੇ,
ਅੱਖੀਆਂ ਜਿੰਨਾ ਵੱਸਦਾ ਨਈਂ।
Bahut khoob!! Sach likheya tussi ke baddal tan bars ke chala janda...jehra neer akkhiaan chon vassda...oh khatam ni hunda..:(

Jald hi tuhadey naal gall hon di tavakko naal...
Tamanna