ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, December 6, 2008

ਗ਼ਜ਼ਲ ਸਮਰਾਟ - ਜਗਜੀਤ ਸਿੰਘ

ਦੋਸਤੋ! ਸਤਿਕਾਰਤ ਦਰਸ਼ਨ ਦਰਵੇਸ਼ ਸਾਹਿਬ ਨੇ ਗ਼ਜ਼ਲ ਗਾਇਕੀ ਦੇ ਬਾਦਸ਼ਾਹ ਸਮਝੇ ਜਾਂਦੇ ਸਤਿਕਾਰਤ ਜਗਜੀਤ ਸਿੰਘ ਜੀ ਨਾਲ਼ ਕੀਤੀ ਇੱਕ ਮੁਲਾਕਾਤ ਆਰਸੀ ਦੇ ਸੂਝਵਾਨ ਦੋਸਤਾਂ ਵਾਸਤੇ ਭੇਜੀ ਹੈ...ਜਗਜੀਤ ਜੀ ਦੀਆਂ ਗਾਈਆਂ ਕਿੰਨੀਆਂ ਗ਼ਜ਼ਲਾਂ ਨੇ, ਜੋ ਮੈਨੂੰ ਜ਼ੁਬਾਨੀ ਯਾਦ ਨੇ... ਖ਼ਾਸ ਤੋਰ ਤੇ ਮੈਂ ਇਹ ਗ਼ਜ਼ਲ ਬਹੁਤ ਸੁਣਦੀ ਹੁੰਦੀ ਹਾਂ......ਤਮੰਨਾ ਫ਼ਿਰ ਮਚਲ ਜਾਏ...ਅਗਰ ਤੁਮ ਮਿਲਨੇ ਆ ਜਾਓ...ਯੇ ਮੌਸਮ ਭੀ ਬਦਲ ਜਾਏ...ਅਗਰ ਤੁਮ ਮਿਲਨੇ ਆ ਜਾਓ.. ਤੇ ਐਹੋ ਜਿਹੀਆਂ ਉਹਨਾਂ ਦੀਆਂ ਗਾਈਆਂ ਅਨੇਕਾਂ ਗ਼ਜ਼ਲਾਂ ਮੈਨੂੰ ਬੇਹੱਦ ਪਸੰਦ ਨੇ। ਮੈਂ ਦਰਵੇਸ਼ ਸਾਹਿਬ ਦੀ ਬੇਹੱਦ ਸ਼ੁਕਰਗ਼ੁਜ਼ਾਰ ਹਾਂ ਕਿ ਕਿੰਨੇ ਰੁਝੇਵਿਆਂ 'ਚੋਂ ਵਕਤ ਕੱਢ ਕੇ ਉਹ ਸਾਡੇ ਕੁੱਝ ਨਾ ਕੁੱਝ ਵੱਖਰਾ ਤੇ ਖ਼ੂਬਸੂਰਤ ਭੇਜਕੇ ਹਾਜ਼ਰੀ ਲਵਾਉਂਦੇ ਰਹਿੰਦੇ ਨੇ। ਤੁਸੀਂ ਉਹਨਾਂ ਦੀ ਹਰ ਲਿਖਤ ਨੂੰ ਭਰਪੂਰ ਹੁੰਘਾਰਾ ਦਿੱਤੈ...ਮੈਂ ਤੁਹਾਡੀ ਬੇਹੱਦ ਧੰਨਵਾਦੀ ਹਾਂ।

--------

..........ਉਹ ਸ਼ਖ਼ਸ ਜਿਸ ਬਾਰੇ ਮੈਂ ਬੋਲਿਆ ਹਾਂ .....ਇੱਕ ਦਿਨ ਸਫੈਦ ਕੁੜਤੇ ਪਜਾਮੇ ਚ ਐਨ ਮੇਰੇ ਸਾਹਮਣੇ ਆ ਬੈਠਾ ਸੀ ਜਾਣੀ ਜਗਜੀਤ ਸਿੰਘ ਪੰਜਾਬੀ ਲਹਿਜ਼ਾ, ਮੱਖਣੀ ਜਿਹੀ ਮੁਲਾਇਮ ਆਵਾਜ਼ ਅਸੀਂ ਉਸਦੇ ਦੀਵਾਨਖ਼ਾਨੇ ਚ ਇੱਕ ਦੂਜੇ ਅੰਦਰ ਉੱਤਰਨ ਦੀ ਕੋਸ਼ਿਸ਼ ਵਿੱਚ ਸਾਂ ਸਾਡਾ ਰੁੱਖ ਭਾਂਪਦਿਆਂ ਬਾਬੂ ਸਿੰਘ ਮਾਨ ਅਤੇ ਸਰਦਾਰ ਬਸਰਾ ਬਾਹਰ ਵੱਲ ਨੂੰ ਤਿਲਕ ਗਏ ਅਨਹਦ ਸ਼ਾਂਤੀ ਨਾਲ ਭਰੀ ਹੋਈ ਇਸ ਇਕੱਲਤਾ ਤੋਂ ਸ਼ੁਰੂ ਹੋਈ ਸਾਡੀ ਸੀਮਤ ਗੁਫ਼ਤਗੂ ਦਰਸ਼ਨ ਦਰਵੇਸ਼

ਪੂਰੀ ਮੁਲਾਕਾਤ ਦਾ ਲੁਤਫ਼ ਲੈਣ ਲਈ...ਇਸ ਲਿੰਕ ਆਰਸੀ ਮੁਲਾਕਾਤਾਂ 'ਤੇ ਕਲਿਕ ਕਰੋ! ਸ਼ੁਕਰੀਆ।

No comments: