ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾFriday, December 26, 2008

ਅਸ਼ੋਕ ਕ਼ਾਸਿਦ - ਉਰਦੂ ਰੰਗ

ਦੋਸਤੋ! ਦੋਸਤ ਦੀਪ ਨਿਰਮੋਹੀ ਜੀ ਨੇ ਸਤਿਕਾਰਤ ਅਸ਼ੋਕ ਕ਼ਾਸਿਦ ਦੀ ਦੀ ਉਰਦੂ 'ਚ ਲਿਖੀ ਇੱਕ ਬੇਹੱਦ ਖ਼ੂਬਸੂਰਤ ਗ਼ਜ਼ਲ ਆਰਸੀ ਦੇ ਸੂਝਵਾਨ ਲੇਖਕ ਤੇ ਪਾਠਕ ਸਾਹਿਬਾਨਾਂ ਨਾਲ਼ ਸਾਂਝੀ ਕਰਨ ਨੂੰ ਭੇਜੀ ਹੈ। ਕ਼ਾਸਿਦ ਸਾਹਿਬ ਨੂੰ ਆਰਸੀ ਤੇ ਖ਼ੁਸ਼ਆਮਦੀਦ ਤੇ ਦੀਪ ਜੀ ਦਾ ਬੇਹੱਦ ਸ਼ੁਕਰੀਆ !

ਗ਼ਜ਼ਲ
ਤਕਦੀਰ ਭੀ ਰੂਠੀ ਹੈ ਗ਼ਰਦਿਸ਼ ਮੇਂ ਸਿਤਾਰਾ ਹੈ।
ਇਕ ਤੇਰੇ ਸਿਵਾ ਯਾ ਰਬ ਅਬ ਕੌਨ ਸਹਾਰਾ ਹੈ
----
ਯੇਹ ਵਾਦਾ ਰਹਾ ਦਿਲਬਰ ਜਬ ਚਾਹੇ ਤੂ ਲੇ ਲੇਨਾ
ਯੇਹ ਜਾਨ ਤੁਮ੍ਹਾਰੀ ਹੈ ਯਹ ਦਿਲ ਭੀ ਤੁਮ੍ਹਾਰਾ ਹੈ।
----
ਹੈ ਆਹੋਂ-ਫੁਗਾਂ ਲਬ ਪਰ ਆਂਖੋਂ ਸੇ ਅਸ਼ਕਬਾਰੀ
ਫ਼ੁਰਕਤ ਮੇ ਤੇਰੀ ਦਿਲਬਰ ਯਹ ਹਾਲ ਹਮਾਰਾ ਹੈ
----
ਜਲਨੇ ਕੀ ਤਮੰਨਾ ਹੀ ਅਬ ਦਿਲ ਮੇਂ ਹਮਾਰੇ ਹੈ
ਯਹ ਪਰਦਾ ਰੁਖ਼ੇ-ਰੌਸ਼ਨ ਪਰ ਅਬ ਨ ਗਵਾਰਾ ਹੈ
----
ਬੀਮਾਰੇ-ਮੁਹੱਬਤ ਕੋ ਆਰਾਮ ਕਜ਼ਾ ਦੇਗੀ
ਬੇਕਾਰ ਐ ਚਾਰਾਗਰ ਅਬ ਚਾਰਾ ਤੁਮਾਰਾ ਹੈ
----
ਮਹਿਫ਼ੂਜ਼ ਇਸੇ ਰੱਖੋ ਜਾਂ ਟੁਕੜੇ ਕਰੋ ਇਸਕੋ
ਪਹਿਲੇ ਥਾ ਹਮਾਰਾ ਦਿਲ ਪਰ ਅਬ ਯਹ ਤੁਮ੍ਹਾਰਾ ਹੈ।
----
ਕਰ ਇਤਨਾ ਕਰਮ ਮੌਲਾ ਸਾਹਿਲ ਪੇ ਪੁਚਾ ਇਸਕੋ
'ਕਾਸਿਦ' ਨੇ ਸਫ਼ੀਨਾ ਕੋ ਸਾਗਰ ਮੇਂ ਉਤਾਰਾ ਹੈ।
ਪੰਜਾਬੀ ਰੁਪਾਂਤਰਣ: ਦੀਪ ਨਿਰਮੋਹੀ7 comments:

ਤਨਦੀਪ 'ਤਮੰਨਾ' said...

ਸਤਿਕਾਰਤ ਅਸ਼ੋਕ ਜੀ...ਗ਼ਜ਼ਲ ਦਾ ਸਾਰੇ ਸ਼ਿਅਰ ਬਹੁਤ ਜ਼ਿਆਦਾ ਖ਼ੂਬਸੂਰਤ ਨੇ! ਮੁਬਾਰਕਬਾਦ ਕਬੂਲ ਕਰੋ!
ਤਕਦੀਰ ਭੀ ਰੂਠੀ ਹੈ ਗ਼ਰਦਿਸ਼ ਮੇਂ ਸਿਤਾਰਾ ਹੈ।
ਇਕ ਤੇਰੇ ਸਿਵਾ ਯਾ ਰਬ ਅਬ ਕੌਨ ਸਹਾਰਾ ਹੈ।
---
ਜਲਨੇ ਕੀ ਤਮੰਨਾ ਹੀ ਅਬ ਦਿਲ ਮੇਂ ਹਮਾਰੇ ਹੈ
ਯਹ ਪਰਦਾ ਰੁਖ਼ੇ-ਰੌਸ਼ਨ ਪਰ ਅਬ ਨ ਗਵਾਰਾ ਹੈ।
----
ਬੀਮਾਰੇ-ਮੁਹੱਬਤ ਕੋ ਆਰਾਮ ਕਜ਼ਾ ਦੇਗੀ
ਬੇਕਾਰ ਐ ਚਾਰਾਗਰ ਅਬ ਚਾਰਾ ਤੁਮਾਰਾ ਹੈ।
---
ਕਰ ਇਤਨਾ ਕਰਮ ਮੌਲਾ ਸਾਹਿਲ ਪੇ ਪੁਚਾ ਇਸਕੋ
'ਕਾਸਿਦ' ਨੇ ਸਫ਼ੀਨਾ ਕੋ ਸਾਗਰ ਮੇਂ ਉਤਾਰਾ ਹੈ।
ਬਹੁਤ ਖ਼ੂਬ! ਕ਼ਾਸਿਦ ਸਾਹਿਬ! ਇੱਕ-ਇੱਕ ਸ਼ਿਅਰ ਤੇ ਉਸ ਵਿਚਲੇ ਖ਼ਿਆਲ ਦਿਲ 'ਚ ਉਤਰਨ ਵਾਲ਼ੇ ਨੇ!ਦੀਪ ਜੀ! ਗ਼ਜ਼ਲ ਸਭ ਨਾਲ਼ ਸਾਂਝੀ ਕਰਨ ਦਾ ਬਹੁਤ-ਬਹੁਤ ਸ਼ੁਕਰੀਆ!

ਤਮੰਨਾ

ਤਨਦੀਪ 'ਤਮੰਨਾ' said...

ਤਮੰਨਾ ਬੇਟਾ, ਕ਼ਾਸਿਦ ਸਾਹਿਬ ਦੀ ਗ਼ਜ਼ਲ ਪੜ੍ਹ ਕੇ ਨਵੀਂ ਪੀੜ੍ਹੀ ਤੋਂ ਚੰਗੀਆਂ ਆਸਾਂ ਬੱਝਦੀਆਂ ਹਨ। ਸਾਰੀ ਗ਼ਜ਼ਲ ਬਹੁਤ ਸੋਹਣੀ ਹੈ।

ਗੁਰਦੇਵ ਸਿੰਘ ਤਰਨਤਾਰਨ
ਯੂ.ਐੱਸ.ਏ.
======
ਅੰਕਲ ਜੀ ਤੁਸੀਂ ਪਹਿਲੀ ਵਾਰ ਮੇਲ ਕੀਤੀ ਹੈ..ਬਹੁਤ-ਬਹੁਤ ਸ਼ੁਕਰੀਆ।
ਤਮੰਨਾ

ਤਨਦੀਪ 'ਤਮੰਨਾ' said...

ਅਸ਼ੋਕ ਦੀ ਗ਼ਜ਼ਲ ਪੜ੍ਹ ਕੇ ਮਨ ਖਿੜ ਗਿਆ। ਉਹਨਾਂ ਨੂੰ ਵਧਾਈਆਂ।
ਜਲਨੇ ਕੀ ਤਮੰਨਾ ਹੀ ਅਬ ਦਿਲ ਮੇਂ ਹਮਾਰੇ ਹੈ
ਯਹ ਪਰਦਾ ਰੁਖ਼ੇ-ਰੌਸ਼ਨ ਪਰ ਅਬ ਨ ਗਵਾਰਾ ਹੈ।
----
ਬੀਮਾਰੇ-ਮੁਹੱਬਤ ਕੋ ਆਰਾਮ ਕਜ਼ਾ ਦੇਗੀ
ਬੇਕਾਰ ਐ ਚਾਰਾਗਰ ਅਬ ਚਾਰਾ ਤੁਮਾਰਾ ਹੈ।
---
ਕਰ ਇਤਨਾ ਕਰਮ ਮੌਲਾ ਸਾਹਿਲ ਪੇ ਪੁਚਾ ਇਸਕੋ
'ਕਾਸਿਦ' ਨੇ ਸਫ਼ੀਨਾ ਕੋ ਸਾਗਰ ਮੇਂ ਉਤਾਰਾ ਹੈ।

ਜਗਤਾਰ ਸਿੰਘ ਬਰਾੜ
ਕੈਨੇਡਾ
=========
ਸ਼ੁਕਰੀਆ ਅੰਕਲ ਜੀ।
ਤਮੰਨਾ

ਤਨਦੀਪ 'ਤਮੰਨਾ' said...

Qasid's ghazal is beautiful, but it would be great if the writer can also send meanings of tough words. That will help readers like me a lot.

Satwinder Singh
United Kingdom
=======
I like your suggestion Satwinder ji. Thank you.

Tamanna

Sukhdarshan Dhaliwal said...

ਜਲਨੇ ਕੀ ਤਮੰਨਾ ਹੀ ਅਬ ਦਿਲ ਮੇਂ ਹਮਾਰੇ ਹੈ
ਯਹ ਪਰਦਾ ਰੁਖ਼ੇ-ਰੌਸ਼ਨ ਪਰ ਅਬ ਨ ਗਵਾਰਾ ਹੈ।

ਮਹਿਫ਼ੂਜ਼ ਇਸੇ ਰੱਖੋ ਜਾਂ ਟੁਕੜੇ ਕਰੋ ਇਸਕੋ
ਪਹਿਲੇ ਥਾ ਹਮਾਰਾ ਦਿਲ ਪਰ ਅਬ ਯਹ ਤੁਮ੍ਹਾਰਾ ਹੈ।

Kasid Sahib!...

Bohut Khoob! Rooh khush ho gai aap ki ghazal pard kar...is ghazal ke saare hi shers khoobsurat ne...aap ko bohut bohut Mubaarik_bad ho...

Regards
Sukhdarshan Dhaliwal

Roop said...

vadhe veer "kasid" salaam!!

aas hai aap khariat naal hovoge!

aapnu aarsi te dekh behad changa lageya...........
aas hai aap agah vi hazri lagvaunde rahoge
aapda veer
roop nimana
RAB RAKHA!!

Deep said...

Qasid ji tuhadi Ghazal pad k Rooh khush ho gayi.
main umeed Rakhanga k tusi iss trah diya hor rachnava saade sanmukh rakhoge...