ਦੋਸਤੋ! ਦਰਵੇਸ਼ ਸਾਹਿਬ ਨੇ ਇੱਕ ਲੋਕ ਬੋਲੀ ਭੇਜ ਕੇ ਜਵਾਬ ਮੰਗਿਆ ਸੀ ਕਿ... ਕੀ ਇਸ ਬੋਲੀ ਦੀ ਜੁਗਲਬੰਦੀ ਬਣ ਸਕਦੀ ਹੈ...ਸੋ ਉਹਨਾਂ ਦਾ ਸਵਾਲ ਤੇ ਮੇਰਾ ਜਵਾਬ ਵੀ ਲੋਕ ਬੋਲੀਆਂ ‘ਚ ਹਾਜ਼ਰ ਨੇ:
ਲੋਕ ਬੋਲੀਆਂ
ਸਵਾਲ:
ਦਾਣੇ ਚੱਬੀਏ ਰੁਮਾਲ ਵਿਛਾ ਕੇ,
ਮੱਚਦਿਆਂ ਨੂੰ ਮੱਚ ਲੈਣ ਦੇ!
----
ਜਵਾਬ:
ਤੇਰੇ ਦਾਣਿਆਂ ਤੋਂ ਨੀਂਦ ਪਿਆਰੀ
ਵੇ ਸੁੱਤੀ ਨਾ ਜਗਾਈਂ ਮਿੱਤਰਾ!
No comments:
Post a Comment