ਦੋਸਤੋ! ਅੱਜ ਚਾਰ ਕੁ ਘੰਟੇ ਲਾ ਕੇ ਜਨਵਰੀ 2 ਤੋਂ 10 ਤੱਕ ਦੀਆਂ ਲਿਖਤਾਂ 'ਤੇ ਟਿੱਪਣੀਆਂ ਪੋਸਟ ਕੀਤੀਆਂ ਨੇ, ਬਾਕੀ ਕੱਲ੍ਹ ਤੱਕ ਅਪਡੇਟ ਕਰ ਦਿੱਤੀਆਂ ਜਾਣਗੀਆਂ। ਇਹ ਕੰਮ ਵੀ ਬੜਾ ਜ਼ਰੂਰੀ ਸੀ। ਏਸੇ ਕਰਕੇ ਕਿਸੇ ਦੀਆਂ ਮੇਲਾਂ ਦਾ ਜਵਾਬ ਨਹੀਂ ਦੇ ਸਕੀ..ਮੁਆਫ਼ੀ ਚਾਹੁੰਦੀ ਹਾਂ। ਆਰਸੀ ਨੂੰ ਦਿੱਤੇ ਹਰ ਸਹਿਯੋਗ ਲਈ ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ।
"...ਹੋਟੋਂ ਪੇ ਕੋਈ ਸ਼ੇਅਰ ਬਿਖਰ ਜਾਏ, ਤੋ ਅੱਛਾ।
ਵੁਹ ਸ਼ੋਖ਼ ਗ਼ਜ਼ਲ ਔਰ ਨਿਖਰ ਜਾਏ, ਤੋ ਅੱਛਾ...।"
ਅਦਬ ਸਹਿਤ
ਤਨਦੀਪ 'ਤਮੰਨਾ'
No comments:
Post a Comment