“...ਬਹੁਤ ਸਾਰੇ ਲੋਕ ਜਾਣਦੇ ਵੀ ਨੇ ਅਤੇ ਨਹੀਂ ਵੀ ਜਾਣਦੇ ਕਿ ਸਾਗਰ ਸਾਹਿਬ ਦੀ ਚਰਚਾ ਹਮੇਸ਼ਾ ਨੁੱਕੜ ਨਾਟਕਾਂ ਅਤੇ ਜਾਂ ਫਿਰ ‘ਕਭੀ ਕਭੀ’, ‘ਸਿਲਸਿਲਾ’, ‘ਚਾਂਦਨੀ’, ‘ਨੂਰੀ’ , ‘ਬਾਜ਼ਾਰ’, ਆਦਿ ਫਿਲਮਾਂ ਦੇ ਸਫ਼ਲ ਲੇਖਕ ਵਜੋਂ ਕਿਧਰੇ ਨਾ ਕਿਧਰੇ ਹੁੰਦੀ ਹੀ ਰਹਿੰਦੀ ਹੈ। ਲੇਖਕ -ਨਿਰਦੇਸ਼ਕ ਵਜੋਂ ‘ਬਾਜ਼ਾਰ’ ਉਹਨਾਂ ਪਹਿਲੀ ਫਿਲਮ ਸੀ ।ਇਹ ਫਿਲਮ ਬਾਕਸ ਆਫਿਸ ਉਪਰ ਤਾਂ ਬੇਸ਼ੱਕ ਬਹੁਤੀ ਕਾਮਯਾਬ ਨਹੀਂ ਰਹੀ ਪਰ ਇਸ ਨਾਲ ਉਹ ਫਿਲਮ ਨਿਰਦੇਸ਼ਕ ਵਜੋਂ ਜ਼ਰੂਰ ਰੌਸ਼ਨੀ ਵਿੱਚ ਆ ਗਏ ।ਦੂਸਰਾ ਆਦਮੀ, ਅਨੁਭਵ, ਸਵੇਰਾ, ਕਰਮਯੋਗੀ, ਦੀਵਾਨਾ, ਕਹੋ ਨਾ ਪਿਆਰ ਹੈ, ਵਰਗੀਆਂ ਫਿਲਮਾਂ ਦੇ ਸਫਲ ਲੇਖਕ ਸਾਗਰ ਸਰਹੱਦੀ ਨੇ ਅਗਲਾ ਮੌਸਮ, ਤੇਰੇ ਸ਼ਹਿਰ ਮੇਂ, ਅਤੇ ਵਗਦੇ ਪਾਣੀ (ਪੰਜਾਬੀ) ਵਰਗੀਆਂ ਫਿਲਮਾਂ ਵੀ ਨਿਰਦੇਸ਼ਿਤ ਕੀਤੀਆਂ ਜਿਨ੍ਹਾਂ ਦੇ ਰਿਲੀਜ਼ ਨਾ ਹੋਣ ਦਾ ਉਹਨਾਂ ਨੂੰ ਬਹੁਤ ਦੁੱਖ ਹੈ..।”
ਇਸ ਮੁਲਾਕਾਤ ਦਾ ਪੂਰਾ ਆਨੰਦ ਲੈਣ ਲਈ ਇਸ ਲਿੰਕ ਆਰਸੀ ਮੁਲਾਕਾਤਾਂ ਤੇ ਕਲਿਕ ਕਰੋ! ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ‘ਤਮੰਨਾ’
No comments:
Post a Comment