ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, March 18, 2009

ਮਾਏ ਨੀ ਸੁਣ ਮੇਰੀਏ ਮਾਏ....

ਲੋਕ ਬੋਲੀਆਂ

ਮਾਏ ਨੀ ਸੁਣ ਮੇਰੀਏ ਮਾਏ, ਨਾ ਕਰ ਮੇਰੀ ਮੇਰੀ ਨੀ!

ਇਹ ਧੀਆਂ ਦਿਨ ਚਾਰ ਦਿਹਾੜੇ, ਜਿਉਂ ਜੋਗੀ ਦੀ ਫੇਰੀ ਨੀ!

----

ਮਾਏ ਨੀ ਸੁਣ ਮੇਰੀਏ ਮਾਏ, ਦਾਜ ਕਿਦ੍ਹੇ ਕੋਲੋਂ ਮੰਗਾਂ ਨੀ!

ਮਛਲੀ ਦੇ ਥਾਂ ਲੌਂਗ ਹੰਢਾਵਾਂ, ਚੂੜੇ ਦੀ ਥਾਂ ਵੰਗਾਂ ਨੀ!




6 comments:

ਬਲਜੀਤ ਪਾਲ ਸਿੰਘ said...

eh bolian v te photograph v kmal de
hn.Poora Punjabi sabhyachar..Thanks

सुभाष नीरव said...

पंजाबी लोक गीतों में, बोलियों में स्त्री के दर्द, उसकी पीड़ा को बहुत अधिक मात्रा में बहुत खूबसूरती से व्यक्त किया गया है। आप अगर गाहे बेगाहे उनमें से चुनिंदा लोक गीत, बोलियाँ देती रहें तो इस अमूल्य विरासत को सहेजा जा सकता है। आपकी इस शुरूआत के लिए दिल से शुभकामना !

Silver Screen said...

Aaj koi kar sakda hai ajehi shayeri, ate jehrhy karde ne asl vich taan ohnan nu koi jaanda nahi ate je kise nu asin jaande vi sade punjabi parcheyan vich thaan hi nahi....ate ..ate budhijiviaan kol ohnan vaste shabad nahi...Darvesh

Gurmeet Brar said...

ਕਿਸੇ ਖ਼ਾਸ ਵਿਸ਼ੇ ਨੂੰ ਲੈ ਕੇ ਵੀ ਬੋਲੀਆਂ ਨੂੰ ਤਰਤੀਬ ਦਿਉ

Gurinderjit Singh (Guri@Khalsa.com) said...

foto kehndi main sohani.. boliyan kehndian assi sunakhiyan..

sanu ta doven vadhia lagdiya.. rughh bhar ke

M S Sarai said...

Tammana jio
''dhian tor ke kinna ku dhan jorhia, sacho sach dassin babla''
ik hor
''sane bald gadda punn kita,
babal mere dharmi ne''
ik hor
''saun khan nu barha ee chit karda,
ik veer deyn vey rabba''
tuhadi mehnat nu slaam.
Mota Singh Sarai
Walsall